Tag Archive "election-results"

ਆਪ ਨੇ ਮੁੜ ਦਿੱਲੀ ਵਿੱਚ ਝਾੜੂ ਫੇਰਿਆ; ਭਾਜਪਾ ਨੇ ਹਾਰ ਕਬੂਲੀ

ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਹਨੇਰੀ ਚਲਾਈ ਗਈ ਸੀ ਜਿਸ ਵਿੱਚ ਭਾਜਪਾ ਦੇ 270 ਮੈਂਬਰ ਪਾਰਲੀਮੈਂਟ ਤਾਂ ਵਿੱਚੋਂ ਕਰੀਬ-ਕਰੀਬ ਸਾਰਿਆਂ ਨੂੰ, ਅਤੇ ਸੂਬਿਆਂ ਦੇ ਆਗੂਆਂ ਸਮੇਤ 70 ਦੇ ਕਰੀਬ ਮੰਤਰੀਆਂ ਨੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਗਿਆ ਸੀ।

ਪੰਜ ਸੂਬਿਆਂ ਦੇ ਚੋਣ ਨਤੀਜੇ: 3 ‘ਚ ਕਾਂਗਰਸ ਮੋਹਰੀ 2 ‘ਚ ਖੇਤਰੀ ਪਾਰਟੀਆਂ ਦੀ ਝੰਡੀ

ਅੱਜ ਭਾਰਤੀ ਉਪ-ਮਹਾਦੀਪ ਦੇ ਪੰਜ ਸੂਬਿਆਂ ਰਾਜਸਥਾਨ, ਮੱਧ-ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ।