Tag Archive "indo-pak-relations"

ਸਰਹੱਦੀ ਪੱਟੀ ਦੇ ਬੇਘਰ ਹੋਏ ਲੋਕਾਂ ਸਾਹਮਣੇ ਬਾਦਲ ਨੇ ਛੇੜਿਆ ਦੇਸ਼ ਭਗਤੀ ਦਾ ਰਾਗ

ਭਾਰਤ ਸਰਕਾਰ ਦੇ ਹੁਕਮਾਂ ਨਾਲ ਸਰਹੱਦੀ ਪੱਟੀ ਦੇ 10 ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੇ ਪਿੰਡਾਂ ਦੇ ਬੇਘਰੇ ਲੋਕਾਂ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਹੋਈਆਂ ਹਨ। ਸੋਸ਼ਲ ਮੀਡੀਆ 'ਤੇ ਖਾਲੀ ਪਿੰਡਾਂ ਅਤੇ ਉਨ੍ਹਾਂ ਦੇ ਘਰਾਂ ਦੀਆਂ ਵੀਡੀਓ ਸਰਹੱਦੀ ਪੱਟੀ ਦੇ ਲੋਕਾਂ ਦੇ ਦਰਦ ਨੂੰ ਬਿਆਨ ਕਰਦੀ ਹੈ, ਜੋ ਕਿ ਬਿਨਾਂ ਮੁੱਢਲੀਆਂ ਸਹੂਲਤਾਂ ਦੇ ਕੈਂਪਾਂ 'ਚ ਰਹਿਣ ਲਈ ਮਜਬੂਰ ਹਨ।

ਜੰਗੀ ਮਸ਼ਕ ਦਾ ਕੌੜਾ ਸੱਚ: ਸਰਕਾਰ ਨੇ ਕਿਸਾਨਾਂ ਦੇ ਸਾਹ ਸੂਤੇ ਪਰ ਪਾਕਿ ਨਾਲ ਕਰੋੜਾਂ ਦਾ ਸੜਕੀ ਵਪਾਰ ਜਾਰੀ

ਕੰਡਿਆਲੀ ਤਾਰ ਪਾਰ ਜਮੀਨ ਵਾਲੇ ਕਿਸਾਨਾਂ ਨੂੰ ਫਸਲ ਕੱਟਣ ਲਈ ਇਜਾਜਤ ਨਹੀ ਲੇਕਿਨ ਬੇਖੌਫ ਤੇ ਨਿਰਵਿਘਨ ਚਲ ਰਿਹੈ ਕਰੋੜਾਂ ਰੁਪਏ ਦਾ ਰੋਜ਼ਾਨਾ ਸੜਕੀ ਵਪਾਰ ਅੰਮ੍ਰਿਤਸਰ: ...

ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਨ ਦੇ ਹੁਕਮ

ਮੀਡੀਆ ਦੀਆਂ ਪੁਖਤਾ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਨੇ ਸਰਹੱਦੀ ਇਲਾਕਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ 'ਤੇ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾ ਲਿਆ ਜਾਵੇ।

ਭਾਰਤ ਵਿਚ ਰਾਸ਼ਟਰਵਾਦ ਨੂੰ ਪੈਦਾ ਕਰਨਾ ਅਤੇ ਪਾਕਿਤਾਨ ਵਿਰੋਧੀ ਮਾਨਸਿਕਤਾ: ਅਜਮੇਰ ਸਿੰਘ

ਉੱਘੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ. ਅਜਮੇਰ ਸਿੰਘ ਨੇ ਆਪਣੇ ਨਿਜੀ ਤਜਰਬੇ ਸਾਂਝੇ ਕੀਤੇ ਜਿਸ ਵਿਚ ਉਨ੍ਹਾਂ ਦੱਸਿਆ ਕਿ ਭਾਰਤੀ ਉੱਪ ਮਹਾਂਦੀਪ ਵਿਚ ਰਾਸ਼ਟਰਵਾਦ ਦੀ ਭਾਵਨਾ ਨੂੰ ਪੈਦਾ ਕਰਨ ਵਿਚ ਪਾਕਿਸਤਾਨ ਵਿਰੋਧੀ ਭਾਵਨਾ ਨੂੰ ਕਿਵੇਂ ਅਮਲ ਵਿਚ ਲਿਆਂਦਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕ੍ਰਿਕੇਟ ਦੀ ਖੇਡ ਨੂੰ ਕਿਵੇਂ ਰਾਸ਼ਟਰਵਾਦ ਦੇ ਸੰਦ ਦੇ ਰੂਪ ਵਿਚ ਇਸਤੇਮਾਲ ਕੀਤਾ ਗਿਆ ਅਤੇ ਆਮ ਜਨ-ਮਾਨਸ ਦੇ ਮਨਾਂ ਵਿਚ ਪਾਕਿਸਤਾਨ ਵਿਰੋਧੀ ਮਾਹੌਲ ਕਿਵੇਂ ਬਣਾਇਆ ਗਿਆ?

ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ਨੇ ਪਠਾਨਕੋਟ ਹਮਲੇ ਨੂੰ ਭਾਰਤ ਦਾ ਡਰਾਮਾ ਦੱਸਿਆ

ਪਠਾਨਕੋਟ ਫੌਜੀ ਹਵਾਈ ਅੱਡੇ ਦੇ ਹਮਲੇ ਦੀ ਜਾਂਚ ਕਰਨ ਆਈ ਪਾਕਿਸਤਾਨ ਦੀ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ (ਜੇ. ਆਈ. ਟੀ.) ਦੀ ਰਿਪੋਰਟ ਲੀਕ ਹੋਈ ਰਿਪੋਰਟ ਵਿੱਚ ਪਠਾਨਕੋਟ ਹਮਲੇ ਨੂੰ ਭਾਰਤ ਦਾ ਡਰਾਮਾ ਦੱਸਿਆ ਹੈ।

ਕਸ਼ਮੀਰ ਮੁੱਦੇ ਤੋਂ ਬਿਨ੍ਹਾਂ ਭਾਰਤ ਨਾਲ ਕੋਈ ਵੀ ਗਲੱਬਾਤ ਫਜ਼ੂਲ ਹੋਵੇਗੀ: ਨਵਾਜ਼ ਸ਼ਰੀਫ

ਭਾਰਤ-ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘‘ਕਸ਼ਮੀਰੀ ਅਾਗੂ ਤੀਜੀ ਧਿਰ ਨਹੀਂ ਸਗੋਂ ੲਿਸ ਮੁੱਦੇ ਦੀ ਅਹਿਮ ਧਿਰ ਹਨ।

ਭਾਰਤੀ ਤੱਟੀ ਗਾਰਡਾਂ ਨੇ ਗੁਜਰਾਤ ਨੇੜੇ ਸੁਮੰਦਰ ‘ਚ ਬਾਰੂਦ ਨਾਲ ਭਰੀ ਕਿਸ਼ਤੀ ਕੀਤੀ ਤਬਾਹ

ਭਾਰਤੀ ਤੱਟੀ ਗਾਰਡਾਂ ਨੇ ਧਮਾਕਾਖੇਜ਼ ਸਮਗਰੀ ਨਾਲ ਭਰੀ ਇਕ ਕਿਸ਼ਤੀ ਤਬਾਹ ਕਰ ਦਿੱਤੀ ਤੇ ਉਸ ਵਿਚ ਸਵਾਰ 4 ਸ਼ੱਕੀਆਂ ਨੂੰ ਮਾਰ ਮੁਕਾਇਆ। ਇਹ ਘਟਨਾ ਨਵੇਂ ਸਾਲ ਦੀ ਸ਼ੁਰੂਆਤੀ ਰਾਤ ਨੂੰ ਵਾਪਰੀ।

ਸੰਯੁਕਤ ਰਾਸ਼ਟਰ ਦੇ ਇਜਲਾਸ ਵਿੱਚ ਨਵਾਜ਼ ਸ਼ਰੀਫ ਨੇ ਕਸ਼ਮੀਰ ਵਿੱਚ ਕੀਤੀ ਰਾਏ ਸ਼ੁਮਾਰੀ ਕਰਵਾਉਣ ਦੀ ਮੰਗ

ਕਸ਼ਮੀਰ ਦਾ ਮਸਲਾ ਭਾਰਤ ਅਤੇ ਪਾਕਿਸਤਾਨ ਵਿੱਚਕਾਰ 1947 ਤੋਂ ਹੀ ਤਣਾਅ ਦਾ ਕਾਰਣ ਬਣਿਆ ਹੋਇਆ ਹੈ।ਭਾਰਤ ਕਸ਼ਮੀਰ ਨੂੰ ਆਪਣਾ ਅਟੁੱਟ ਅੰਗ ਦੱਸਦਾ ਹੈ ਅਤੇ ਪਾਕਿਸਤਾਨ ਇਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਦਕਿ ਕਸ਼ਮੀਰੀ ਮੁਸਲਮਾਨ ਇੱਕ ਖੁਦਮੁਖਿਤਿਆਰੀ ਚਾਹੁੰਦੇ ਹਨ।

« Previous Page