Tag Archive "science-and-technology"

ਵਟਸਐਪ ਵੱਲੋਂ ਆਉਂਦੇ ਦਿਨਾਂ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਤਿੰਨ ਨਵੀਆਂ ਸਹੂਲਤਾਂ ਬਾਰੇ ਜਾਣੋ

ਪਟਿਆਲਾ: ਮੱਕੜਜਾਲ ਰਾਹੀਂ ਸੁਨੇਹੇ ਭੇਜਣ ਅਤੇ ਗੱਲਬਾਤ ਕਰਨ ਵਾਲੇ ਪਰਬੰਧ “ਵਟਸਐਪ” ਵੱਲੋਂ ਆਉਂਦੇ ਦਿਨਾਂ ਵਿੱਚ ਤਿੰਨ ਨਵੀਆਂ ਸਹੂਲਤਾਂ ਜਾਰੀ ਕੀਤੀਆਂ ਜਾਣੀਆਂ ਹਨ। ਇਹ ਸਹੂਲਤਾਂ ਹਾਲੀ ...

ਅਣਚਾਹੀਆਂ ਪੇਸ਼ਕਸ਼ਾਂ ਅਤੇ ਬੇਲੋੜੇ ਸੁਨੇਹਿਆਂ ਤੋਂ ਛੁਟਕਾਰਾ ਦਿਵਾਉਣ ਲਈ ਫੇਸਬੁਕ ਦਾ ਨਵਾਂ ਫੀਚਰ

ਫੇਸਬੁੱਕ ਵੱਲੋਂ ਕੁਝ ਨਵੇਂ ਫੀਚਰ ਪੇਸ਼ ਕੀਤੇ ਗਏ ਹਨ ਜਿਨ੍ਹਾਂ ਨਾਲ ਤੁਹਾਡੇ ਅਕਾਊਂਟ ’ਤੇ ਦੋਸਤ ਬਣਨ ਲਈ ਅਣਚਾਹੀਆਂ ਪੇਸ਼ਕਸ਼ਾਂ (ਫਰੈਂਡ ਰਿਕੁਐਸਟ) ਅਤੇ ਸੰਦੇਸ਼ ਨਹੀਂ ਆ ਸਕਣਗੇ। ਕੰਪਨੀ ਮੁਤਾਬਕ ਇਹ ਫੀਚਰ ਉਪਭੋਗਤਾਵਾਂ ਤੇ ਖ਼ਾਸ ਕਰਕੇ ਔਰਤਾਂ ਨੂੰ ਦਰਪੇਸ਼ ਪ੍ਰੇਸ਼ਾਨੀਆਂ ਤੋਂ ਬਚਾਉਣਗੇ। ਕੰਪਨੀ ਵੱਲੋਂ ਇਹ ਨਵੀਂਆਂ ਵਿਸ਼ੇਸ਼ਤਾਵਾਂ ਔਰਤਾਂ ਦੇ ਹੱਕਾਂ

ਪੰਜਾਬ ਸਰਕਾਰ ਸਰਕਾਰੀ ਕਾਲਜਾਂ ਦੇ 90 ਹਜ਼ਾਰ ਵਿਦਿਆਰਥੀਆਂ ਨੂੰ ਦੇਵੇਗੀ ਮੁਫ਼ਤ ਵਾਈ-ਫਾਈ ਸਹੂਲਤ

ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਤਕਰੀਬਨ 90 ਹਜ਼ਾਰ ਵਿਦਿਆਰਥੀਆਂ ਨੂੰ ਇਕ ਸਾਲ ਲਈ ਮੁਫਤ ਵਾਈ-ਫਾਈ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ ਤੇ ਮੁਫਤ ਵਾਈ-ਫਾਈ ਦੀ ਸਹੂਲਤ ਰਿਲਾਇੰਸ ਜੀਓ ਵਲੋਂ ਦਿੱਤੀ ਜਾਵੇਗੀ।

ਧਰਤੀ ਦੇ ਆਕਾਰ ਦੇ ਸੱਤ ਗ੍ਰਹਿ ਲੱਭੇ; ਤਿੰਨ ਉਤੇ ਜੀਵਨ ਦੀ ਵੱਧ ਸੰਭਾਵਨਾ

ਖਗੋਲ ਵਿਗਿਆਨੀਆਂ ਨੇ ਧਰਤੀ ਤੋਂ 40 ਪ੍ਰਕਾਸ਼ ਵਰ੍ਹੇ ਦੂਰ ਸੱਤ ਗ੍ਰਹਿਆਂ ਦੇ ਨਵੇਂ ਸੌਰ ਮੰਡਲ ਦਾ ਪਤਾ ਲਾਇਆ ਹੈ, ਜਿਨ੍ਹਾਂ ਉਤੇ ਜੀਵਨ ਹੋਣ ਦੀ ਸੰਭਾਵਨਾ ਹੈ।

ਵਾਟਸਐਪ ਨੇ ਸਪੱਸ਼ਟ ਕੀਤਾ ਕਿ ਉਸਦੇ ਸੁਨੇਹਿਆਂ ਨੂੰ ਨਾ ਤਾਂ ਰੋਕਿਆ ਜਾ ਸਕਦਾ ਨਾ ਵਿਚ ਪੜ੍ਹਿਆ ਜਾ ਸਕਦਾ

ਵਾਟਸਐਪ ਨੇ ਸਫਾਈ ਦਿੱਤੀ ਹੈ ਕਿ ਉਸਦੇ ਪਲੇਟਫਾਰਮ 'ਤੇ ਭੇਜੇ ਜਾਣ ਵਾਲੇ ਏਨਕ੍ਰਿਪਟੈਡ (encrypted) ਸੁਨੇਹੇ ਨੂੰ ਵਿਚਾਲੇ ਨਾ ਤਾਂ ਕੋਈ ਰੋਕ ਕੇ ਪੜ੍ਹ ਸਕਦਾ ਹੈ ਅਤੇ ਨਾ ਹੀ ਉਸ 'ਚ ਰੁਕਾਵਟ ਪਾਈ ਜਾ ਸਕਦੀ ਹੈ। ਵਾਟਸਐਪ ਵਲੋਂ ਕਿਹਾ ਗਿਆ ਕਿ ਸਾਲ 2016 ਦੇ ਅਪ੍ਰੈਲ ਮਹੀਨੇ ਤੋਂ ਹੀ ਵਾਟਸਐਪ ਕਾਲ ਅਤੇ ਸੁਨੇਹੇ ਸ਼ੁਰੂ ਤੋਂ ਅਖੀਰ ਤਕ ਡਿਫਾਲਟ ਰੂਪ (by default) ਏਨਕ੍ਰਿਪਟੈਡ ਹੀ ਹਨ।

ਐਂਡਰਾਇਡ, ਆਈ.ਓ.ਐਸ., ਵਿੰਡੋ ਦੇ ਪੁਰਾਣੇ ਵਰਜਨ ਵਾਲੇ ਫੋਨਾਂ ‘ਤੇ ਹੁਣ ਵਾਟਸਐਪ ਨਹੀਂ ਚੱਲਣਾ

ਵਾਟਸਐਪ ਨੇ ਪੁਰਾਣੇ ਓਪਰੇਟਿੰਗ ਸਿਸਟਮ 'ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਵਾਟਸਐਪ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜਿਨ੍ਹਾਂ ਪੁਰਾਣੇ ਫੋਨਾਂ 'ਤੇ ਐਂਡਰਾਇਡ 2.2 ਫਰੋਯੋ ਅਤੇ ਇਸਤੋਂ ਹੇਠਲੇ ਵਰਜ਼ਨ, ਐਪਲ ਆਈ.ਫੋਨਾਂ 'ਤੇ ਆਈ.ਓ.ਐਸ. 6 ਅਤੇ ਹੇਠਲੇ ਵਰਜਨ, ਅਤੇ ਵਿੰਡੋਸ ਫੋਨ 7 ਨੂੰ ਉਹ ਸਪੋਰਟ ਬੰਦ ਕਰ ਦੇਵੇਗਾ।

ਖੋਲ੍ਹੇ ਬਿਨਾ ਕਿਤਾਬ ਪੜ੍ਹਨ ਵਾਲੀ ਤਕਨੀਕ ਵਿਚ ਵਿਗਿਆਨੀਆਂ ਨੂੰ ਪਹਿਲੀ ਕਾਮਯਾਬੀ ਮਿਲੀ

ਕੀ ਤੁਸੀਂ ਕਿਸੇ ਕਿਤਾਬ ਨੁੰ ਖੋਲ੍ਹੇ ਬਿਨਾ ਪੜ੍ਹ ਸਕਦੇ ਹੋ? ਹਾਲ ਦੀ ਘੜੀ ਸ਼ਾਇਦ ਹਰ ਕੋਈ ਕਹੇਗਾ ਕਿ 'ਨਹੀਂ, ਅਜਿਹਾ ਕਿਵੇਂ ਹੋ ਸਕਦਾ ਹੈ'? ਪਰ ਨੇੜ ਭਵਿੱਖ ਵਿਚ ਇਹ ਗੱਲ ਅਲੋਕਾਰੀ ਨਹੀਂ ਲੱਗੇਗੀ ਕਿਉਂਕਿ ਵਿਗਿਆਨੀਆਂ ਨੂੰ ਇਕ ਅਜਿਹੀ ਤਕਨੀਕ ਬਣਾਉਣ ਵਿਚ ਪਹਿਲੀ ਕਾਮਯਾਬੀ ਮਿਲ ਚੁੱਕੀ ਹੈ ਜਿਸ ਰਾਹੀਂ ਕਿਤਾਬ ਬਿਨਾਂ ਖੋਲ੍ਹੇ ਹੀ ਉਸ ਵਿਚ ਲਿਖੇ ਅੱਖਰ ਪੜ੍ਹੇ ਜਾ ਸਕਣਗੇ।

ਸਾਲ 2016 ਵਿਚ ਲੱਗਣਗੇ ਪੰਜ ਗ੍ਰਹਿਣ

ਸਾਲ 2016 ਵਿਚ ਪੰਜ ਗ੍ਰਹਿਣ ਲੱਗਣਗੇ ਜਿਨ੍ਹਾਂ ਵਿਚੋਂ ਭਾਰਤੀ ਉਪਮਹਾਂਦੀਪ ਦੇ ਖਿੱਤੇ ਵਿਚ ਸਿਰਫ ਦੋ ਗ੍ਰਹਿਣ ਹੀ ਵੇਖੇ ਜਾ ਸਕਣਗੇ। ਪਹਿਲਾ ਗ੍ਰਹਿਣ 9 ਮਾਰਚ ਨੂੰ ਮੁਕੰਮਲ ਸੂਰਜ ਗ੍ਰਹਿਣ ਦੇ ਰੂਪ ਵਿਚ ਵਾਪਰੇਗਾ ਜੋ ਕਿ ਅੰਸ਼ਕ ਰੂਪ ਵਿਚ ਹੀ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੂਰਬੀ ਹਿੱਸੇ ਵਿਚ ਵੇਖਿਆ ਜਾ ਸਕੇਗਾ।