Tag Archive "seminar"

ਸ਼ਬਦ ਅਤੇ ਦ੍ਰਿਸ਼ ਰਾਹੀਂ ਮਨੁੱਖ ਦੀ ਘਾੜਤ: ਗਿਆਨ ਅਤੇ ਜਾਣਕਾਰੀ ਦੇ ਸਾਧਨ – ਡਾ. ਸੇਵਕ ਸਿੰਘ (ਵੀਡੀਓ)

ਸੰਵਾਦ ਵਲੋਂ 10 ਸਤੰਬਰ, 2016 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ "ਭਾਰਤੀ ਰਾਸ਼ਟਰ ਦੇ ਨਿਰਮਾਣ 'ਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦੀ ਵਰਤੋਂ" ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ।

ਜ਼ੀ ਨਿਊਜ਼ ਦੀ ਫੈਕਟਰੀ ‘ਚ ਰਾਸ਼ਟਰਵਾਦ ਦਾ ਉਤਪਾਦਨ ਹੁੰਦਾ ਹੈ: ਪੂਰਣਿਮਾ ਓਰੌਨ (ਜਾਮੀਅ ਮਿਲੀਆ ਇਸਲਾਮੀਆ)

ਪੂਰਣਿਮਾ ਓਰੌਨ, ਜੋ ਕਿ ਜਾਮੀਆ ਮਿਲੀਆ ਇਸਲਾਮੀਆ (ਨਵੀਂ ਦਿੱਲੀ) ਵਿਖੇ ਖੋਜ ਕਰਨ ਵਾਲੀ ਵਿਦਵਾਨ ਹਨ, ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਏ ਸੈਮੀਨਾਰ "ਭਾਰਤੀ ਰਾਸ਼ਟਰਵਾਦ ਦੇ ਨਿਰਮਾਣ 'ਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦਾ ਰੋਲ" ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜ਼ੀ ਨਿਊਜ਼ ਫੈਕਟਰੀ 'ਚ ਰਾਸ਼ਟਰਵਾਦ ਦਾ ਉਤਪਾਦਨ ਹੁੰਦਾ ਹੈ। ਇਹ ਸੈਮੀਨਾਰ 10 ਸਤੰਬਰ, 2016 ਨੂੰ ਸੰਵਾਦ ਵਲੋਂ ਕਰਵਾਇਆ ਗਿਆ ਸੀ।

ਉੱਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ – ਕੂਂਜੀਵਤ ਭਾਸ਼ਣ

ਬੀਤੇ ਦਿਨੀਂ ਸੰਵਾਦ ਵੱਲੋਂ "ਉੱਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ" ਵਿਸ਼ੇ ਉੱਤੇ ਲੁਧਿਆਣਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਬੁਲਾਰਿਆਂ ਤੇ ਵਿਦਵਾਨਾਂ ਵੱਲੋਂ ਪੇਸ਼ ਕੀਤੇ ਗਏ ਵਿਚ ਅਸੀਂ ਲੜੀਵਾਰ ਰੂਪ ਵਿਚ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ।

« Previous Page