Tag Archive "stephen-hawking"

ਕੀ ਸਟੀਫਨ ਹੌਕਿੰਗ ਦੀ ‘ਮਹਾਂ-ਮਨੁੱਖਾਂ’ ਬਾਰੇ ਪੇਸ਼ੀਨਗੋਈ ਸੱਚੀ ਹੋਣ ਵਾਲੀ ਹੈ?

ਪ੍ਰਸਿੱਧ ਭੌਤਿਕ ਵਿਿਗਆਨੀ ਸਟੀਫਨ ਹਾਕਿੰਗ ਦੇ ਜਹਾਨੋਂ ਕੂਚ ਕਰ ਜਾਣ ਤੋਂ ਬਾਅਦ ਹਾਲ ਵਿਚ ਹੀ ਛਪੀ ਕਿਤਾਬ ‘ਵੱਡੇ ਸਵਾਲਾਂ ਦੇ ਸੰਖੇਪ ਜਵਾਬ’ (ਬਰੀਫ ਆਨਸਰਸ ਟੂ ਬਿਗ ਕੁਅਸ਼ਚਨਸ) ਵਿਚ ਇਹ ਸਾਹਮਣੇ ਆਇਆ ਕਿ ਉਸਨੇ ਪੇਸ਼ੀਨਗੋਈ ਕੀਤੀ ਗਈ ਸੀ ਕਿ ਵਿਿਗਆਨੀ ਤੇ ਅਮੀਰ ਲੋਕ ਮਿਲ ਕੇ ਆਉਂਦੇ ਸਮੇਂ ਵਿੱਚ ‘ਮਹਾਂ-ਮਨੁੱਖਾਂ’ (ਸੂਪਰ ਹਿਊਮਨ) ਦੀ ਇਕ ਨਸਲ ਬਣਾਉਣ ਦੀ ਕੋਸ਼ਿਸ਼ ਕਰਨਗੇ।

ਦੁਨੀਆ ਦੇ ਨਾਮੀਂ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ 76 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ

ਚੰਡੀਗੜ੍ਹ: ਦੁਨੀਆ ਦੇ ਨਾਮੀਂ ਭੌਤਿਕ ਵਿਗਿਆਨੀ (ਫਿਜ਼ਿਸਿਸਟ) ਅਤੇ ਲੇਖਕ ਸਟੀਫਨ ਹਾਕਿੰਗ ਅੱਜ 76 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ...