June 4, 2020 | By ਸਿੱਖ ਸਿਆਸਤ ਬਿਊਰੋ
ਪਿਛਲੇ ਕਰੀਬ ਇੱਕ ਮਹੀਨੇ ਤੋਂ ਲਦਾਖ ਇਲਾਕੇ ਵਿੱਚ ਚੀਨ ਅਤੇ ਭਾਰਤ ਦਰਮਿਆਨ ਤਲਖੀ ਵਾਲੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਦੋ ਵਾਰ- 5 ਮਈ ਅਤੇ 9 ਮਈ ਨੂੰ ਦੋਵਾਂ ਪਾਸਿਆਂ ਦੇ ਫੌਜੀ ਆਪੋ ਵਿੱਚ ਹੱਥੋ ਪਾਈ ਵੀ ਹੋਈ ਹੈ ਜਿਸ ਵਿੱਚ ਕਈ ਫੌਜੀਆਂ ਦੇ ਜਖਮੀ ਹੋਣ ਦੀਆਂ ਖਬਰਾਂ ਹਨ। ਖਬਰਾਂ ਮੁਤਾਬਕ ਪੈਂਗੌਂਗ ਟਸੋ ਝੀਲ ਅਤੇ ਗਵਲਾਨ ਵੈਲੀ ਦੇ ਇਲਾਕਿਆਂ ਵਿੱਚ ਚੀਨੀ ਫੌਜੀ ਕਾਫੀ ਅੱਗੇ ਵਧ ਆਏ ਹਨ ਅਤੇ ਉਨ੍ਹਾਂ ਵੱਲੋਂ ਉੱਥੇ ਆਪਣੇ ਢਾਂਚੇ ਉਸਾਰੇ ਜਾ ਰਹੇ ਹਨ।
ਸਿੱਖ ਸਿਆਸਤ ਵੱਲੋਂ ਇਸ ਸਾਰੇ ਮਸਲੇ ਬਾਰੇ ਲੇਖਕ ਅਤੇ ਵਿਸ਼ਲੇਸ਼ਕ ਅਜੇਪਾਲ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਹੈ ਜੋ ਕਿ ਦਰਸ਼ਕਾਂ ਦੀ ਜਾਣਕਾਰੀ ਲਈ ਸਾਂਝੀ ਕਰ ਰਹੇ ਹਾਂ।
Related Topics: Ajaypal Singh Brar, BJP, India China Relationship, Ladakh, Narendara Modi, Narendra Modi Led BJP Government in India (2019-2024), Parmjeet Singh Gazi, Sikh Siyasat