ਵੀਡੀਓ » ਸਿੱਖ ਖਬਰਾਂ

ਜਾਣੋ ਕਿਵੇਂ ਸਿੱਖਾਂ ਨੇ ਦੁਨੀਆ ਦੇ ਵੱਡੇ ਸਾਮਰਾਜ ਹਰਾਏ? ਭਵਿੱਖ ਲਈ ਇਤਿਹਾਸ ਦੇ ਅਹਿਮ ਸਬਕ (ਜਰੂਰ ਸੁਣੋ)

July 23, 2022 | By

 

ਪੰਥ ਸੇਵਕ ਜਥਾ ਮਾਝਾ ਵੱਲੋਂ 10 ਜੁਲਾਈ 2022 ਨੂੰ ਸਿੱਖ ਹੈਰੀਟੇਜ ਸਕੂਲ, ਹਰਚੋਵਾਲ (ਗੁਰਦਾਸਪੁਰ) ਵਿਖੇ ਇਕ ਵਿਚਾਰ ਗੋਸ਼ਟਿ ਕਰਵਾਈ ਗਈ। ਇਹ ਵਿਚਾਰ ਗੋਸ਼ਟਿ ਦਾ ਵਿਸ਼ਾ “ਮੀਰੀ-ਪੀਰੀ: ਦੁਨਿਆਵੀ ਅਤੇ ਰੂਹਾਨੀ ਪਸਾਰ” ਰੱਖਿਆ ਗਿਆ ਸੀ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਪੰਥ ਸੇਵਕ ਜਥਾ ਦੋਆਬਾ ਤੋਂ ਪੰਥ ਸੇਵਕ ਭਾਈ ਮਨਧੀਰ ਸਿੰਘ ਮੀਰੀ ਪੀਰੀ ਦੇ ਸੰਕਲਪ ਬਾਰੇ ਇਤਿਹਾਸਕ ਹਵਾਲਿਆਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾ ਇਤਿਹਾਸ ਦੇ ਉਹਨਾ ਸਬਕਾਂ ਦਾ ਜ਼ਿਕਰ ਕੀਤਾ ਜੋ ਭਵਿੱਖ ਵੱਲ ਪੇਸ਼ਕਦਮੀ ਲਈ ਚਾਨਣ ਮੁਨਾਰੇ ਬਣ ਸਕਦੇ ਹਨ। ਭਾਈ ਮਨਧੀਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: