December 19, 2024 | By ਸਿੱਖ ਸਿਆਸਤ ਬਿਊਰੋ
ਮਾਨਸਾ ਜਿਲ੍ਹੇ ਦੇ ਪਿੰਡ ਮੂਸਾ ਵਿਖੇ 7 ਸਤੰਬਰ 2024 ਨੂੰ ਹੋਏ ਇਕ ਸਮਾਗਮ ਦੌਰਾਨ ਡਾ. ਸੇਵਕ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੈ ਕਰਦਿਆਂ ਖੇਤੀ, ਧਰਮ, ਸਮਾਜ ਅਤੇ ਸਿੱਖਿਆ ਬਾਰੇ ਵਪਾਰ ਤੇ ਸੱਤਾ ਦੀ ਨੀਤ ਤੇ ਨੀਤੀਆਂ ਬਾਰੇ ਚਰਚਾ ਕੀਤੀ ਗਈ। ਅੱਜ ਤੁਹਾਡੇ ਨਾਲ ਇਹ ਵਖਿਆਨ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।
Related Topics: Dr. Sewak Singh, Gurdwara Sahib, Gurmat samagam, Mansa, Moosa Village