
September 27, 2023 | By ਗੁਰਪ੍ਰੀਤ ਸਿੰਘ ਸਹੋਤਾ
ਚੰਡੀਗੜ੍ਹ- ਵਾਈਟਹਾਊਸ ਤੋਂ ਜੈਕ ਸੁਲੇਵਾਨ ਤੇ ਐਂਟਨੀ ਬਲ਼ਿੰਕਨ ਨੇ ਵਾਰ ਵਾਰ ਭਾਈ ਹਰਦੀਪ ਸਿੰਘ ਨਿੱਝਰ ਕਤਲ ਕਾਂਡ ‘ਚ ਭਾਰਤ ਦੇ ਹੱਥ ਬਾਰੇ ਕੈਨੇਡਾ ਦਾ ਸਹਿਯੋਗ ਦੇਣ ਦੀ ਗੱਲ ਆਖੀ ਹੁਣ ਤੱਕ ਅਨੇਕਾਂ ਅਮਰੀਕਨ ਕਾਂਗਰਸਮੈਨ ਸਿੱਖਾਂ ਨਾਲ ਵਧੀਕੀ ਬਾਰੇ ਬੋਲ ਚੁੱਕੇ ਹਨ।
ਐਫਬੀਆਈ ਵੱਲੋਂ ਪੰਜਾਬੀ ‘ਚ ਬਿਆਨ ਜਾਰੀ ਕਰਕੇ ਦਖਲਅੰਦਾਜ਼ੀ ਸਬੰਧੀ ਬੋਲਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ।
ਭਾਰਤ ਦਾ ਗੋਦੀ ਮੀਡੀਆ ਅਤੇ ਸੰਘੀ ਆਈਟੀ ਮਹਿਕਮਾ ਅਮਰੀਕੀ ਕਾਰਵਾਈਆਂ ਅੱਗੇ ਬਿਲਕੁਲ ਉਸੇ ਤਰਾਂ ਚੁੱਪ ਹੈ, ਜਿਵੇਂ ਚੀਨ ਤੋਂ ਗਲਵਾਨ ਵਿੱਚ ਆਪਣੇ ਫੌਜੀ ਮਰਵਾ/ਕੁਟਵਾ ਕੇ ਚੁੱਪ ਹੋਇਆ ਸੀ।
ਅਮਰੀਕਾ ਤੇ ਚੀਨ ਵਾਰੀਂ “ਵਿਸ਼ਵਗੁਰੂ” ਘੁਰਨੇ ‘ਚ ਵੜ ਜਾਂਦਾ।
ਧਿਆਨ ਹਿਤ: ਗੁਰਪ੍ਰੀਤ ਸਿੰਘ ਸਹੋਤਾ ਸਰੀ (ਕਨੇਡਾ) ਤੋਂ ਚੱਲਦੇ ਖਬਰ ਅਦਾਰੇ “ਚੜ੍ਹਦੀ ਕਲਾ” ਦੇ ਸੰਪਾਦਕ ਹਨ। ਉਕਤ ਲਿਖਤ ਵਿਚ ਦਰਜ਼ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ।
Related Topics: Bhai Hardeep Singh Nijjar, Indian Media