January 2, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ਸਾਹਿਬ: ਅੱਜ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਖਾਲਸਾ ਪੰਥ ਦੇ ਨਾਮ ਸੰਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਖਾਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜ ਪਿਆਰਿਆਂ ਵੱਲੋਂ ਸੰਦੇਸ਼ ਜਾਰੀ ਕਰਕੇ ਕਿਹਗਾ ਗਿਆ ਹੈ ਕਿ ਇਹ ਜਥੇਦਾਰ ਖਾਲਸਾ ਪੰਥ ਨੂੰ ਪ੍ਰਵਾਨ ਨਹੀਂ ਹਨ, ਇਸ ਲਈ ਸਿੱਖ ਕੌਮ ਇਨ੍ਹਾਂ ਦਾ ਬਾਈਕਾਟ ਕਰੇ।

ਪੰਜ ਪਿਆਰੇ ਫੈਸਲਾ ਸੁਣਾਉਦੇਂ ਹੋਏ (ਫਾਈਲ ਫੋਟੋ)
ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਛੇਤੀ ਹੀ ਸਾਂਝੇ ਕੀਤੇ ਜਾਣਗੇ । ਪੂਰੀ ਖਬਰ ਇਸ ਲਿੰਕ ਤੇ ਕਲਿਕ ਕਰਕੇ ਪੜੋ: ਪੰਜ ਪਿਆਰੇ ਸਿੰਘਾਂ ਨੇ ਦਿੱਤਾ ਜਥੇਦਾਰਾਂ ਦੇ ਸੋਸ਼ਲ ਬਾਈਕਾਟ ਦਾ ਸੱਦਾ; ਮੱਕੜ ਅਤੇ ਹਰਚਰਨ ਸਿੰਘ ਵੀ ਦਿੱਤੇ ਦੋਸ਼ੀ ਕਰਾਰ
Related Topics: Former Panj Pyare of Akal Takht Shaib, Jathedars, Shiromani Gurdwara Parbandhak Committee (SGPC)