January 10, 2017 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਮੋਰਚੇ ਨੇ 5 ਹੋਰ ਵਿਧਾਨ ਸਭਾ ਸੀਟਾਂ ਉਤੇ ਜੋ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ।
ਜਿਨ੍ਹਾਂ ਦੇ ਨਾਮ ਹਨ:
1. ਮਲੇਰਕੋਟਲਾ (ਮੁਹੰਮਦ ਫਾਰੂਕ)
2. ਸੰਗਰੂਰ (ਗੁਰਨੈਬ ਸਿੰਘ ਰਾਮਪੁਰਾ)
3. ਬਾਬਾ ਬਕਾਲਾ (ਜਥੇਦਾਰ ਨੱਥਾ ਸਿੰਘ)
4. ਘਨੌਰ (ਜਥੇਦਾਰ ਰਣਬੀਰ ਸਿੰਘ ਹਰਪਾਲਪੁਰ)
5. ਨਾਭਾ (ਜਗਸੀਰ ਸਿੰਘ)
Related Topics: 2 Bol Punjabi Movie, Punjab Elections 2017 (ਪੰਜਾਬ ਚੋਣਾਂ 2017), SADA candidates list, Shiromani Akali Dal Amritsar (Mann)