ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਬੁਤਰਸ ਘਾਲੀ ਨਹੀਂ ਰਹੇ

February 17, 2016 | By

ਕਾਹਿਰਾ (16 ਫਰਵਰੀ, 2015): ਸੰਯੁਕਤ ਰਾਸ਼ਟਰ ਸੰਘ ਦੇ ਸਾਬਕਾ ਸਕੱਤਰ ਜਨਰਲ ਅਤੇ ਮਿਸਰ ਦੇ ਬਜੁਰਗ ਕੂਟਨੀਤਕ ਬੁਤਰਸ ਘਾਲੀ ਅੱਜ ਅਕਾਲ ਚਲਾਣਾ ਕਰ ਰਗੇ ਹਨ, ਉਹ 93 ਸਾਲਾਂ ਦੇ ਸਨ । ਉਹ 1992 ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਣੇ।

ਬੁਤਰਸ ਘਾਲੀ

ਬੁਤਰਸ ਘਾਲੀ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਾਬਕਾ ਮੁਖੀ ਅਤੇ ਵੇਂਜੂਏਲਾ ਦੇ ਰਾਜਦੂਤ ਰਾਫੇਲ ਰਾਮਿਰੇਜ਼ ਨੇ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ ਹੈ । ਮਿਸਰ ਦੀ ਸਰਕਾਰ ਨਿਊਜ਼ ਏਜੰਸੀ ਅਨੁਸਾਰ ਬੁਤਰਸ ਘਾਲੀ ਦੀ ਮੌਤ ਹਸਪਤਾਲ ਵਿਚ ਹੋਈ ।

ਉਹ 1992 ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਣੇ ਪਰ ਅਮਰੀਕੀ ਰਾਸ਼ਟਰਪਤੀ ਬਿੱਲ ਕਿਲੰਟਨ ਨਾਲ ਮਤਭੇਦਾਂ ਕਾਰਨ ਅਮਰੀਕਾ ਨੇ 1996 ਵਿਚ ਉਨ੍ਹਾਂ ਨੂੰ ਦੁਬਾਰਾ ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਨਾ ਬਣਨ ਦਿੱਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: